1تِیوفیلوس عزیزم، من در اولین رساله خود دربارۀ تمام اعمال و تعالیم عیسی از ابتدا
1ਪਿਆਰੇ ਥਿਉਫ਼ਿਲੁਸ, ਜਿਹਡ਼ੀ ਮੈਂ ਪਹਿਲੀ ਪੋਥੀ ਲਿਖੀ ਸੀ ਉਹ, ਯਿਸੂ ਨੇ ਜੋ ਕੁਝ ਕੀਤਾ ਅਤੇ ਸਿਖਾਇਆ ਸੀ, ਉਸ ਬਾਰੇ ਲਿਖੀ ਸੀ।
2تا روزیکه بوسیله روح القدس اوامر لازم را به رسولان برگزیدۀ خود داد و به آسمان برده شد به تو نوشتم:
2ਮੈਂ ਯਿਸੂ ਦੇ ਸਾਰੇ ਜੀਵਨ ਬਾਰੇ ਸ਼ੁਰੂ ਤੋਂ ਲੈਕੇ ਉਸ ਦਿਨ ਤੱਕ ਲਿਖਿਆ ਹੈ, ਜਦੋਂ ਉਹ ਸੁਰਗਾਂ ਨੂੰ ਚੁਕਿਆ ਗਿਆ ਸੀ। ਇਸ ਘਟਨਾ ਤੋਂ ਪਹਿਲਾਂ, ਉਸਨੇ ਪਵਿੱਤਰ ਆਤਮਾ ਰਾਹੀਂ ਉਨ੍ਹਾਂ ਰਸੂਲਾਂ ਨੂੰ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਨੂੰ ਉਸਨੇ ਚੁਣਿਆ ਸੀ।
3او پس از مرگ، با دلایل بسیار، خود را به این کسان زنده نشان داد و مدت چهل روز بار ها به ایشان ظاهر شد و دربارۀ پادشاهی خدا با آن ها صحبت کرد.
3ਉਸ ਉਪਰੰਤ ਉਸਨੇ ਰਸੂਲਾਂ ਨੂੰ ਇਹੀ ਦਰਸ਼ਾਇਆ ਕਿ ਨਬੀ ਜਿਉਂਦਾ ਸੀ। ਯਿਸੂ ਨੇ ਬਹੁਤ ਸ਼ਕਤੀਸ਼ਾਲੀ ਕਰਿਸ਼ਮੇ ਕਰਕੇ ਇਹ ਸਾਬਿਤ ਕਰ ਦਿੱਤਾ। ਉਸਦੇ ਮੌਤ ਤੋਂ ਪਰਤਨ ਤੋਂ ਬਾਦ, ਚਾਲੀ ਦਿਨਾਂ ਤੱਕ, ਰਸੂਲਾਂ ਨੇ ਉਸਨੂੰ ਬਹੁਤ ਵਾਰੀ ਵੇਖਿਆ।
4وقتی او هنوز در بین آنها بود به ایشان گفت: «اورشلیم را ترک نکنید بلکه در انتظار آن وعدۀ پدر، که در خصوص آن به شما گفته بودم، باشید.
4ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਵੀ ਦੱਸਿਆ। ਇੱਕ ਵਾਰ ਜਦੋਂ ਯਿਸੂ ਉਨ੍ਹਾਂ ਨਾਲ ਭੋਜਨ ਕਰ ਰਿਹਾ ਸੀ, ਤਾਂ ਉਸਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਜਾਣ ਨੂੰ ਵੀ ਆਖਿਆ। ਉਸਨੇ ਕਿਹਾ, “ਪਰਮੇਸ਼ੁਰ ਨੇ ਤੁਹਾਨੂੰ ਕੋਈ ਵਚਨ ਦਿੱਤਾ ਸੀ ਜਿਸ ਬਾਰੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁਕਿਆ ਹਾਂ। ਤੁਸੀ ਇਥੇ (ਯਰੂਸ਼ਲਮ) ਵਿੱਚ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਵਿੱਚ ਰਹੋ।
5یحیی با آب تعمید می داد اما بعد از چند روز شما با روح القدس تعمید خواهید یافت.»
5ਯੂਹੰਨਾ ਨੇ ਲੋਕਾਂ ਨੂੰ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋਡ਼ੇ ਹੀ ਦਿਨਾਂ ਵਿੱਚ, ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”
6پس هنگامی که همه دور هم جمع بودند از او پرسیدند: «خداوندا، آیا وقت آن رسیده است که تو بار دیگر سلطنت را به اسرائیل بازگردانی؟»
6ਜਦੋਂ ਸਾਰੇ ਰਸੂਲ ਇਕਠੇ ਹੋਏ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੂੰ ਹੁਣ ਇਸਰਾਏਲ ਦੇ ਰਾਜ ਨੂੰ ਵਾਪਸ ਆਉਣ ਵਾਲਾ ਹੈਂ?”
7عیسی جواب داد: «برای شما لزومی ندارد که تاریخ ها و زمان هایی را که پدر در اختیار خود نگه داشته است، بدانید.
7ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਿਰਫ਼ ਪਿਤਾ ਨੂੰ ਹੀ ਉਹ ਦਿਨ ਅਤੇ ਸਮਾਂ ਨਿਰਧਾਰਿਤ ਕਰਨ ਦਾ ਹੱਕ ਹੈ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਜਾਣ ਸਕਦੇ।
8اما وقتی روح القدس بر شما نازل شود قدرت خواهید یافت و در اورشلیم و تمام یهودیه و سامره و تا دورافتاده ترین نقاط دنیا شاهدان من خواهید بود.»
8ਪਰ ਪਵਿੱਤਰ ਆਤਮਾ ਤੁਹਾਡੇ ਕੋਲ ਆਵੇਗਾ ਤੇ ਤੁਹਾਨੂੰ ਸ਼ਕਤੀ ਮਿਲ ਜਾਵੇਗੀ। ਅਤੇ ਤੁਸੀਂ ਮੇਰੇ ਗਵਾਹ ਹੋਵੋਂਗੇ। ਸਭ ਤੋਂ ਪਹਿਲਾਂ ਤੁਸੀਂ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸੋਂਗੇ ਤੇ ਉਸਤੋਂ ਬਾਦ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਅਤੇ ਹੋਰ ਸਾਰੀ ਧਰਤੀ ਦੇ ਹਿਸਿਆਂ ਵਿੱਚ ਮੇਰੇ ਬਾਰੇ ਗਵਾਹ ਹੋਵੋਂਗੇ।”
9همینکه عیسی این را گفت، در حالیکه همه می دیدند، بالا برده شد و ابری او را از نظر ایشان ناپدید ساخت.
9ਜਦੋਂ ਯਿਸੂ ਇਹ ਗੱਲਾਂ ਰਸੂਲਾਂ ਨੂੰ ਕਹਿ ਹਟਿਆ, ਉਹ ਸੁਰਗਾਂ ਵੱਲ ਲਿਜਾਇਆ ਗਿਆ। ਜਦੋਂ ਰਸੂਲ ਉਸਨੂੰ ਵੇਖ ਰਹੇ ਸਨ, ਵੇਖਦਿਆਂ ਹੀ ਵੇਖਦਿਆਂ ਯਿਸੂ ਇੱਕ ਬੱਦਲ ਵਿੱਚ ਉਨ੍ਹਾਂ ਦੀਆਂ ਅਖਾਂ ਤੋਂ ਓਹਲੇ ਹੋ ਗਿਆ।
10هنگامی که او می رفت و چشمان آنها هنوز به آسمان دوخته شده بود دو مرد سفید پوش در کنار آنها ایستادند
10ਯਿਸੂ ਅਲੋਪ ਹੋ ਰਿਹਾ ਸੀ ਤੇ ਰਸੂਲ ਉਸਨੂੰ ਅਕਾਸ਼ ਵਿੱਚ ਵੇਖ ਰਹੇ ਸਨ। ਅਚਾਨਕ ਦੋ ਜਣੇ ਸਫ਼ੇਦ ਕੱਪਡ਼ੇ ਪਾਏ ਹੋਏ ਉਨ੍ਹਾਂ ਦੇ ਨਾਲ ਆਕੇ ਖਢ਼ੇ ਹੋ ਗਏ।
11و پرسیدند: «ای مردان جلیلی، چرا اینجا ایستاده اید و به آسمان می بینید؟ همین عیسی که از پیش شما به آسمان بالا برده شد، همانطوریکه بالا رفت و شما دیدید، دوباره به همین طریق باز خواهد گشت.»
11ਉਨ੍ਹਾਂ ਦੋਹਾਂ ਨੇ ਰਸੂਲਾਂ ਨੂੰ ਆਖਿਆ, “ਹੇ ਗਲੀਲੀ ਦੇ ਲੋਕੋ, ਤੁਸੀਂ ਇਥੇ ਖਢ਼ੇ ਹੋਕੇ ਆਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਯਿਸੂ ਜਿਹਡ਼ਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਹੈ, ਇਹ ਉਸੇ ਤਰ੍ਹਾਂ ਵਾਪਸ ਆਵੇਗਾ ਜਿਵੇਂ ਤੁਸੀਂ ਇਸਨੂੰ ਧਰਤੀ ਤੋਂ ਸਵਰਗ ਵੱਲ ਜਾਂਦਿਆਂ ਵੇਖਿਆ ਹੈ।”
12آنگاه شاگردان از کوه زیتون، که فاصلۀ آن تا اورشلیم فقط یک کیلومتر است، به اورشلیم بازگشتند.
12ਤੱਦ ਰਸੂਲ ਜੈਤੂਨ ਦੇ ਪਹਾਡ਼ ਵੱਲੋਂ ਯਰੂਸ਼ਲਮ ਨੂੰ ਗਏ (ਇਹ ਪਹਾਡ਼ ਯਰੂਸ਼ਲਮ ਤੋਂ ਇੱਕ-ਅਧ ਮੀਲ ਦੀ ਵਾਟ ਤੇ ਹੈ)
13همینکه به شهر داخل شدند به بالاخانه ای که محل اقامت آن ها بود رفتند. پِترُس و یوحنا، یعقوب و اَندریاس، فیلیپُس و توما، بَرتولما و متی، یعقوب پسر حَلفی و شمعون فدایی و یهودا پسر یعقوب در آنجا بودند.
13ਰਸੂਲ ਸ਼ਹਿਰ ਨੂੰ ਗਏ ਅਤੇ ਉਸ ਜਗ੍ਹਾ ਤੇ ਠਹਿਰੇ ਜਿਥੇ ਉਹ ਪਹਿਆਂ ਰਹਿੰਦੇ ਸਨ। ਇਕ ਕਮਰਾ ਪੌਡ਼ੀਆਂ ਚਢ਼ਕੇ ਸੀ। ਉਥੇ ਇਹ ਰਸੂਲ ਸਨ: ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿਪੁੱਸ, ਥੋਮਾਸ, ਬਰਥੁਮਲਈ, ਮੱਤੀ ਅਤੇ ਯਾਕੂਬ ਹਲਫ਼ਾ ਦਾ ਪੁੱਤਰ ਸ਼ਮਊਨ ਜੋ ਜ਼ੇਲੋਤੇਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਯਹੂਦਾ, ਯਾਕੂਬ ਦਾ ਪੁੱਤਰ।
14اینها همه با زنان و مریم مادر عیسی و برادران او با یکدل دور هم جمع می شدند تا وقت خود را صرف دعا نمایند.
14ਸਾਰੇ ਰਸੂਲ ਇਕਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰਿਯਮ, ਯਿਸੂ ਦੀ ਮਾਤਾ ਅਤੇ ਉਸਦੇ ਭਰਾ ਵੀ ਉਥੇ ਰਸੂਲਾਂ ਨਾਲ ਸਨ।
15در آن روز ها پِترُس در برابر برادران که عده آنها تقریباً یکصد و بیست نفر بود ایستاد و گفت:
15ਕੁਝ ਦਿਨਾਂ ਬਾਦ ਜਦੋਂ ਉਥੇ ਕੋਈ ਇੱਕ ਸੌ ਵੀਹ ਨਿਹਚਾਵਾਨ ਇਕਠੇ ਹੋਕੇ ਆਏ, ਪਤਰਸ ਉਨ੍ਹਾਂ ਵਿੱਚੋਂ ਉਠਿਆ ਤੇ ਉਸਨੇ ਆਖਿਆ,
16«ای برادران پیشگویی که روح القدس به زبان داود نموده است لازم بود در مورد یهودا رهنمای دستگیر کنندگان عیسی تمام شود،
16[This verse may not be a part of this translation]
17زیرا او یکی از ما بود و در خدمت ما شرکت داشت.
17[This verse may not be a part of this translation]
18او با پولی که از بابت اجرت شرارت خود دریافت نمود، قطعه زمینی خرید و در آن با سر سقوط کرد و از میان پاره شد و تمام روده هایش بیرون ریخت
18ਯਹੂਦਾ ਨੂੰ ਇਸ ਦੁਸ਼ਟ ਕਰਨੀ ਵਾਸਤੇ ਧਨ ਦਿਤ੍ਤ ਗਿਆ ਸੀ, ਅਤੇ ਉਸਨੇ ਇਸ ਧਨ ਨਾਲ ਇੱਕ ਖੇਤ ਖਰੀਦਿਆ। ਪਰ ਯਹੂਦਾ ਸਿਰ ਪਰਨੇ ਡਿਗਿਆ ਉਸ੍ਸਦਾ ਸ਼ਰੀਰ ਫ਼ਟਕੇ ਪਾਟ ਗਿਆ, ਉਸ ਦੀਆਂ ਸਾਰੀਆਂ ਆਂਤਡ਼ੀਆਂ ਬਾਹਰ ਨਿਕਲ ਆਈਆਂ।
19و این امر به اطلاع جمیع ساکنان اورشلیم رسید و آن قطعه زمین را به زبان خود شان «حَقَل دَما» ـ یعنی زمین خون ـ نامیدند.»
19ਯਰੂਸ਼ਲਮ ਦੇ ਸਾਰੇ ਲੋਕਾਂ ਨੇ ਇਸ ਬਾਰੇ ਸੁਣਿਆ। ਇਸ ਲਈ ਉਨ੍ਹਾਂ ਨੇ ਇਸ ਖੇਤ ਨਾ ਨਾਉ ‘ਅਕਲਦਮ’ ਰੱਖਿਆ ਜਿਸਦਾ ਉਨ੍ਹਾਂ ਦੀ ਭਾਸ਼ਾ ਵਿੱਚ ਅਰਥ ਹੈ ‘ਲਹੂ ਦਾ ਖੇਤ।”
20پِترُس ادامه داد و گفت: «زیرا در کتاب زبور نوشته شده است: «خانۀ او ویران باد و دیگر کسی در آن ساکن نشود.» و همچنین آمده است: «خدمتش نیز به دیگری سپرده شود.»
20ਪਤਰਸ ਨੇ ਕਿਹਾ, “ਯਹੂਦਾ ਬਾਰੇ ਜ਼ਬੂਰ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ‘ਕਾਸ਼ ਉਸਦਾ ਘਰ ਉਜ੍ਜਡ਼ ਜਾਵੇ।’ ਉਥੇ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ।ਜ਼ਬੂਰ 69;25 ਅਤੇ ਇਹ ਵੀ ਲਿਖਿਆ ਹੈ ਕਿ ‘ਉਸਦਾ ਕੰਮ ਕੋਈ ਹੋਰ ਸਾਂਭ ਲਵੇ।’ਜ਼ਬੂਰ 109;8
21بنابر این یکنفر که پیوسته در تمام مدتی که عیسی خداوند با ما نشست و برخاست داشت،
21[This verse may not be a part of this translation]
22یعنی از روزی که یحیی به تعمید در آب پرداخت تا روزیکه عیسی از میان ما بالا برده شد، در میان ما با ما بوده باید به عنوان شاهد بر رستاخیز او به جمع ما بپیوندد.»
22[This verse may not be a part of this translation]
23آنگاه نام دو نفر را که یکی یوسف معروف به بَرسابا (که لقب یوستوس هم داشت) و دیگری مَتیاس بود، برای این خدمت پیشنهاد کردند
23ਤਦ ਰਸੂਲਾਂ ਨੇ ਦੋਹਾਂ ਨੂੰ ਖਢ਼ਾ ਕੀਤਾ। ਉਨ੍ਹਾਂ ਵਿੱਚੋਂ ਇੱਕ ਯੂਸੁਫ਼ ਬਰਸਬ੍ਬਾਮ ਸੀ, ਜੋ ਯੂਸਤੁਸ ਬੁਲਾਇਆ ਜਾਂਦਾ ਸੀ ਅਤੇ ਦੂਜਾ ਵਿਅਕਤੀ ਮਥਿਯਾਸ ਸੀ।
24و دعا کرده گفتند: «ای خداوندیکه از قلوب همه انسانها آگاهی، به ما نشان بده که کدامیک از این دو نفر را انتخاب کرده ای
24[This verse may not be a part of this translation]
25که جانشین یهودا بشود؛ زیرا که او سِمَت خدمت و رسالت خود را از دست داد تا به جائیکه سرنوشت او بود برود.»پس قرعه انداختند و قرعه به نام مَتیاس اصابت کرد و به این ترتیب او در شمار آن یازده رسول درآمد.
25[This verse may not be a part of this translation]
26پس قرعه انداختند و قرعه به نام مَتیاس اصابت کرد و به این ترتیب او در شمار آن یازده رسول درآمد.
26ਫ਼ੇਰ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਜਾਣ ਗਏ ਕਿ ਪ੍ਰਭੂ ਨੇ ਮਥਿਯਾਸ ਨੂੰ ਉਸ ਕਾਰਜ ਲਈ ਚੁਣਿਆ ਸੀ। ਇਸ ਲਈ ਉਹ ਬਾਕੀ ਦੇ ਗਿਆਰਾਂ ਰਸੂਲਾਂ ਨਾਲ ਜੋਡ਼ਿਆ ਗਿਆ।